Varinder Singh Khalsa, a father of a sweet girl.
At the young age of 32, both of his kidneys have failed. Varinder Singh Khalsa, who has already sold his home for his treatment, used to work at Bajaj and was the caretaker of his family. He had a good reputation in the village.
His father, a retired Homeguard, receives no pension. Now, Varinder Singh Khalsa supports his family with the little he earns. The family consists of the mother, father, wife, and daughter.
The father, being a retired Homeguard, relies on Varinder Singh Khalsa's support. Now, there is no earning member in the family. The family is going through a challenging time.
Varinder Singh Khalsa is a hardworking Gursikh who wishes to continue working. He undergoes dialysis every week, and the cost is around 15-20 thousand every week, which he manages with the money earned by selling his house.
Both kidneys were damaged during the Covid times. Despite extensive treatment, there has been no improvement. The expenses are adding up.
If you have faith in the Almighty and want to see a daughter smiling with her father, please help Varinder Singh Khalsa.
Support this little girl so that she can always see her father happy. A father's absence has a significant impact on a girl's life.
Your small donation will make a big difference. Please contribute whatever you can from your hard-earned income.
Thank you for your kindness and support.
----
ਵਰਿੰਦਰ ਸਿੰਘ ਖਾਲਸਾ, ਇੱਕ ਪਿਆਰੀ ਜਹੀ ਦੀ ਬੱਚੀ ਦਾ ਪਿਉ।
ਉਮਰ ਸਿਰਫ 32 ਸਾਲ ਹੈ, ਇਸ ਛੋਟੇ ਜਹੀ ਉਮਰ ਵਿੱਚ ਹੀ ਇਸਦੀਆਂ ਦੋਵੇਂ ਕਿਡਨੀਆਂ ਖਰਾਬ ਹੋ ਗਿਆ ਨੇ.
ਵਰਿੰਦਰ ਸਿੰਘ ਖਾਲਸਾ, ਜੋ ਕਿ ਆਪਣਾ ਘਰ ਬੇਚ ਚੁੱਕਿਆ ਹੈ ਆਪਣੇ ਇਲਾਜ਼ ਲਈ। ਬਜਾਜ ਕੰਪਨੀ ਵਿੱਚ ਨੌਕਰੀ ਕਰਦਾ ਸੀ, ਆਪਣੇ ਪਰਿਵਾਰ ਦਾ ਖਿਆਲ ਰੱਖਦਾ ਸੀ। ਪਿੰਡ ਵਿੱਚ ਵਧੀਆ ਨਾਮ ਸੀ ਪਰਿਵਾਰ ਦਾ।
ਪਿਤਾ ਹੋਮਗਾਰਡ ਤੋਂ ਰੈਟਾਇਰਡ ਹਨ, ਕੋਈ ਪੈਨਸ਼ਨ ਨਹੀਂ ਹੈ ਇਸ ਲਈ ਸਬ ਵਰਿੰਦਰ ਸਿੰਘ ਖਾਲਸਾ ਦੇ ਸਹਾਰੇ ਜੀਵਨ ਬਿਤਾ ਰਹੇ ਹਨ।
ਹੁਣ ਪਰਿਵਾਰ ਵਿੱਚ ਕੋਈ ਭੀ ਕਮਾਈ ਵਾਲਾ ਨਹੀਂ ਹੈ। ਪਰਿਵਾਰ ਵਿੱਚ ਮਾਂ, ਪਿਤਾ, ਬੀਵੀ ਅਤੇ ਬੱਚੀ ਹਨ।
ਬੱਚੀ ਦਾ ਪਤਾ ਨਹੀਂ ਕਿ ਬਣੇਗਾ ਅਗਰ Father ਉਸਦਾ ਠੀਕ ਨਾ ਹੋਇਆ.
ਵਰਿੰਦਰ ਸਿੰਘ ਇੱਕ ਮਹਿਨਤੀ ਗੁਰਸਿੱਖ ਹੈ, ਜੋ ਮਿਹਨਤ ਕਰਨ ਚਾਹੁੰਦਾ ਹੈ। ਹਰ ਹਫ਼ਤੇ ਡਾਇਲੀਸਿਸ ਹੁੰਦਾ ਹੈ, ਜਿਸ ਦਾ ਹਰ ਹਫ਼ਤੇ ਖਰਚ 15-20 ਹਜ਼ਾਰ ਰੁਪਏ ਹੈ, ਜੋ ਉਸਨੇ ਘਰ ਬੇਚ ਕੇ ਮਿਲੇ ਹੋਏ ਪੈਸਿਆਂ ਨਾਲ ਗੁਜਾਰਾ ਕਰ ਰਿਹਾ ਹੈ।
ਕੋਵਿਡ ਟਾਈਮ ਵਿੱਚ ਦੋਵੇਂ ਕਿਡਨੀਆਂ ਖਰਾਬ ਹੋ ਗਈਆਂ ਸਨ। ਬਹੁਤ ਇਲਾਜ ਕਰਵਾਇਆ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਇਸ ਉੱਤੋ ਖਰਚ ਹੋ ਗਿਆ ਹੈ।
ਜੇ ਤੁਸੀਂ ਪਰਮਾਤਮਾ ਵਿੱਚ ਯਕੀਨ ਰੱਖਦੇ ਹੋ ਅਤੇ ਇੱਕ ਬੱਚੀ ਨੂੰ ਉਸ ਦੇ ਪਿਤਾ ਨਾਲ ਹੱਸਦਾ ਦੇਖਣਾ ਚਾਹੁੰਦੇ ਹੋ, ਤਾਂ ਕਿ ਵਰਿੰਦਰ ਸਿੰਘ ਖਾਲਸਾ ਦੀ ਮਦਦ ਕਰ
ਇਸ ਬੱਚੀ ਦੀ ਮਦਦ ਕਰੋ, ਤਾਂ ਜੋ ਉਹ ਆਪਣੇ ਪਿਤਾ ਨੂੰ ਹਮੇਸ਼ਾ ਖੁਸ਼ ਦੇਖਦੀ ਰਹੇ।
ਇੱਕ ਬੱਚੀ ਦੇ ਸਿਰ 'ਤੇ ਜਦੋਂ ਪਿਤਾ ਦਾ ਹੱਥ ਨਹੀਂ ਹੁੰਦਾ, ਤਾਂ ਉਸਦੀ ਜ਼ਿੰਦਗੀ ਬੜੀ ਉੱਖੀ ਹੁੰਦੀ ਹੈ।
ਤੁਹਾਡੀ ਛੋਟੀ ਜਿਹੀ Donation ਵੀ ਬਹੁਤ ਵੱਡੀ ਮਦਦ ਕਰੇਗੀ।
ਕਿਰਪਾ ਕਰਕੇ ਜੋ ਬੀ ਸਰਦਾ ਹੋਵੇ ਆਪਣੇ ਕੀਰਤ ਕਮਾਈ ਵਿੱਚੋ, Donate ਕਰo.
------
वरिंदर सिंह खालसा, एक प्यारी कन्या के पिताजी।
सिर्फ 32 साल की आयु है, और इस छोटे से उम्र में ही उसके दोनों किडनीयाँ खराब हो गईं हैं।
वरिंदर सिंह खालसा, जिन्होंने अपना घर इलाज के लिए बेच दिया है। उन्होंने बजाज कंपनी में नौकरी की थी, और अपने परिवार का ध्यान रखते थे। गाँव में उनका परिवार अच्छा नाम था।
पिताजी होमगार्ड से सेवानिवृत्त हैं, कोई पेंशन नहीं है। अब वरिंदर सिंह खालसा उनके सहारे जीवन बिता रहे हैं।
अब परिवार में कोई भी कमाईवाला नहीं है। परिवार में मां, पिताजी, पत्नी, और बेटी हैं।
बच्ची को भी नहीं पता कि अगर पिताजी ठीक नहीं होते तो क्या होगा।
वरिंदर सिंह एक मेहनती गुरसिख है, जो अभी भी मेहनत करना चाहता है। हर हफ्ते डायलिसिस होता है, जिसका खर्च हर हफ्ते 15-20 हजार है, जो उन्होंने अपने घर बेचकर मिले हुए पैसों से गुजारा कर रहा है।
कोविड समय में दोनों किडनीयाँ खराब हो गईं थीं। बहुत इलाज करवाया, लेकिन कोई फायदा नहीं हुआ। उसके ऊपर खर्च बढ़ा है।
अगर आप ईश्वर में विश्वास रखते हैं और एक बच्ची को अपने पिताजी के साथ हमेशा हँसते देखना चाहते हैं, तो कृपया वरिंदर सिंह खालसा की मदद करें।
इस बच्ची की मदद करो, ताकि वह अपने पिता को हमेशा खुश देखती रहे।
एक बच्ची के सिर पर जब पिता का हाथ नहीं होता, तो उसकी जिंदगी बहुत टेढ़ी होती है।
तुम्हारी छोटी सी दान भी बहुत बड़ी मदद कर सकती है।
कृपया जो भी संभावना हो अपनी कीर्ति कमाई से, यहां दान करें।